
ਪਹਿਲੇ ਨਟਵਰ ਨੇ ਬੇਚਆ ਲਾਲ ਕਿਲਾ ਦੂਸਰੇ ਨੇ ਲੱਗਿਆ ਜੱਗੀ ਸਵੀਟਸ ਦੇ ਮਾਲਕ ਨੂੰ ਟਾਂਕਾ
ਪਟਿਆਲਾ 20 ਅਗਸਤ (ਬਲਵਿੰਦਰ ਪਾਲ) ਥਾਣਾ ਸਿਵਲ ਲਾਈਨ ਪੁਲਸ ਦੇ ਕੋਲ ਜੱਗੀ ਸਵੀਟਸ ਦੇ ਮਾਲਿਕ ਗੁਰਪ੍ਰਤਾਪ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਨਿਊ ਲਾਲ ਬਾਗ਼
ਕਲੋਨੀ ਦੇ ਵੱਲੋਂ ਆਪਣੇ ਹੀ ਕਰਮਚਾਰੀ ਨਟਵਰ ਕੁਮਾਰ ਪੁੱਤਰ ਦੇਵੀਦਾਸ ਵਾਸੀ ਮੋਦੀਰਾਹ ਬਿਹਾਰ, ਲਵਪ੍ਰੀਤ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਯਾਦਵਿੰਦਰਾ ਕਾਲੋਨੀ, ਪ੍ਰਿੰਸ ਸੂਦ ਪੁੱਤਰ ਦੇਵੀ ਚੰਦ ਵਾਸੀ ਬਿਸ਼ਨ ਨਗਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ। ਗੁਰਪ੍ਰਤਾਪ ਸਿੰਘ ਦੇ ਵੱਲੋਂ ਪੁਲਸ ਨੂੰ ਦੱਸਿਆ ਗਿਆ ਕਿ 22 ਨੰਬਰ ਫਾਟਕ ਉੱਤੇ ਸਥਿਤ ਜੱਗੀ ਸਵੀਟਸ ਉਹ ਮਾਲਕ ਹੈ ਨਟਵਰ ਕੁਮਾਰ,ਲਵਪ੍ਰੀਤ ਸਿੰਘ,ਪ੍ਰਿੰਸ ਸੂਦ ਉਸਦੀ ਦੁਕਾਨ ਉਤੇ ਪਿਛਲੇ ਚਾਰ ਸਾਲ ਤੋਂ ਕੈਸ਼ੀਅਰ ਦਾ ਕੰਮ ਕਰਦੇ ਸੀ। ਤਿੰਨੋਂ ਵਿਅਕਤੀਆਂ ਦੇ ਵੱਲੋਂ ਆਪਸ ਵਿਚ ਮਿਲੀ-ਭੁਗਤ ਕਰਕੇ ਅਸਲੀ ਪਰਚੀ ਦੀ ਬਜਾਏ ਆਪਣੇ ਵੱਲੋਂ ਹੀ ਤਿਆਰ ਕੀਤੀ ਗਈ ਪਰਚੀ ਨੂੰ ਗਾਹਕ ਨੂੰ ਦੇ ਕੇ ਗਾਹਕ ਤੋਂ ਪੈਸੇ ਦੇ ਦਿੰਦੇ ਸੀ। ਅਤੇ ਉਸ ਪੈਸੇ ਨੂੰ ਕੈਸ਼ੀਅਰ ਦੇ ਵੱਲੋਂ ਆਪਣੀ ਜੇਬ ਵਿੱਚ ਪਾ ਦਿੱਤਾ ਜਾਂਦਾ ਸੀ। ਅਤੇ ਦੋਸ਼ੀਆਂ ਦੇ ਵੱਲੋਂ ਪਿਛਲੇ 4 ਸਾਲਾਂ ਤੋਂ ਇਸ ਤਰ੍ਹਾਂ ਕਰਕੇ ਜੱਗੀ ਸਵੀਟਸ ਮਾਲਕਾਂ ਨੂੰ ਲੱਖ ਰੁਪਏ ਚੂਨਾ ਲਗਾਇਆ ਜਾ ਰਿਹਾ ਸੀ। ਸਿਵਿਲ ਲਾਈਨ ਦੇ ਵੱਲੋਂ 3 ਦੋਸੀਆ ਦੇ ਖਿਲਾਫ 381,408,420,465,467,468,471,
Please Share This News By Pressing Whatsapp Button