
ਪਾਵਰਕਾਮ ਤੋਂ ਰਿਟਾਇਰ ਹੋਏ ਰਾਜਿੰਦਰ ਠਾਕੁਰ ਦਾ ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਨੇ ਕੀਤਾ ਸਨਮਾਨ ਸਮਾਗਮ
ਪਟਿਆਲਾ, 7 ਫ਼ਰਵਰੀ (ਬਲਵਿੰਦਰ ਪਾਲ )-ਪਾਵਰਕਾਮ ਤੋਂ ਰਿਟਾਇਰ ਹੋਏ ਰਾਜਿੰਦਰ ਠਾਕੁਰ ਦਾ ਲੰਘੇ ਦਿਨ ਇਕ ਸਨਮਾਨ ਸਮਾਰੋਹ ਦੌਰਾਨ ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਰਾਜਿੰਦਰ ਠਾਕੁਰ ਪਾਵਰਕਾਮ ਅਤੇ ਫੈੱਡਰੇਸ਼ਨ ਦੋਹਾਂ ਲਈ ਹੀ ਸਮੇਂ-ਸਮੇਂ ਸਿਰ ਰੀੜ੍ਹ ਦੀ ਹੱਡੀ ਸਾਬਤ ਹੋਇਆ ਹੈ। ਇਸ ਮੌਕੇ ਪਾਵਰਕਾਮ ਤੋਂ ਸੇਵਾਮੁਕਤ ਹੋਏ ਰਾਜਿੰਦਰ ਠਾਕੁਰ ਦਾ ਸਨਮਾਨ ਕਰਨ ਵਾਲੀਆਂ ਵੱਖ ਵੱਖ ਜਥੇਬੰਦੀਆਂ ਅਤੇ ਨੇਤਾਵਾਂ ਵਿੱਚ ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਦੇ ਸੰਸਥਾਪਕ ਤੇ ਚੇਅਰਮੈਨ ਸੁਰਿੰਦਰ ਸਿੰਘ ਪਹਿਲਵਾਨ, ਮੇਅਰ ਸੰਜੀਵ ਸ਼ਰਮਾ ਬਿੱਟੂ, ਪਰਮਜੀਤ ਸਿੰਘ ਦਸੂਹਾ ਪ੍ਰਧਾਨ, ਹਰਮੇਸ਼ ਧੀਮਾਨ ਪੈਟਰਨ, ਬਲਵਿੰਦਰ ਸਿੰਘ ਪਸਿਆਣਾ ਸਾਬਕਾ ਸੀਨੀਅਰ ਮੀਤ ਪ੍ਰਧਾਨ, ਹਰੀ ਸਿੰਘ ਟੌਹੜਾ ਚੇਅਰਮੈਨ, ਪਰਮਜੀਤ ਸਿੰਘ ਭੀਖੀ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਚਾਹਲ ਡਿਪਟੀ ਜਨਰਲ ਸਕੱਤਰ, ਰਾਮ ਸਿੰਘ ਸਨੌਰ ਪ੍ਰੈੈੱਸ ਸਕੱਤਰ, ਹਰਪਿੰਦਰ ਸਿੰਘ ਚਹਿਲ, ਦਵਿੰਦਰ ਸਿੰਘ ਰਮਨ, ਮਨੋਜ ਕੁਮਾਰ, ਰਣਧੀਰ ਸਿੰਘ ਨਲੀਨਾ ਸਾਬਕਾ ਸਕੱਤਰ, ਅਵਤਾਰ ਸਿੰਘ ਸ਼ੇਰਗਿੱਲ , ਨਿਰਵੈਰ ਸਿੰਘ, ਕੇ. ਕੇ. ਸ਼ਰਮਾ ਚੇਅਰਮੈਨ, ਕੇ. ਕੇ. ਮਲਹੋਤਰਾ ਪ੍ਰਧਾਨ, ਕੇ. ਕੇ. ਸਹਿਗਲ ਵਾਈਸ ਚੇਅਰਮੈਨ, ਸੁਰਿੰਦਰ ਸਿੰਘ ਵਾਲੀਆ ਵਾਈਸ ਚੇਅਰਮੈਨ, ਚਰਨਜੀਤ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਅਮਨਦੀਪ ਸਿੰਘ ਢੀਂਡਸਾ, ਕਿਰਪਾਲ ਸਿੰਘ ਜਿੱਤੀ ਸਾਬਕਾ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਸਾਬਕਾ ਮੀਤ ਪ੍ਰਧਾਨ, ਬਲਵਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਬਾਬਾ ਪੈਨਸ਼ਨਰਜ਼ ਐਸੋਸੀਏਸ਼ਨ, ਕੁਲਵੰਤ ਸਿੰਘ ਨਾਭਾ, ਭੁਪਿੰਦਰ ਠਾਕੁਰ, ਸ਼ਿਵਦੇਵ ਸਿੰਘ ਸੀਨੀਅਰ ਸਰਕਲ ਪਟਿਆਲਾ, ਸਰਬਜੀਤ ਸਿੰਘ ਲੰਗ, ਰਣਧੀਰ ਸਿੰਘ ਨਲੀਨਾ, ਅਵਤਾਰ ਸਿੰਘ ਸ਼ੇਰਗਿੱਲ, ਬ੍ਰਿਜ ਮੋਹਨ, ਗੁਰਭਜਨ ਸਿੰਘ, ਭਾਰਤ ਭੂਸ਼ਣ, ਜੋਗਿੰਦਰ ਗਿਰ, ਕਰਮਜੀਤ ਸਿੰਘ, ਵੱਖ ਵੱਖ ਜ਼ਿਲ੍ਹਿਆਂ ਸਰਕਲਾਂ ਤੇ ਹੋਰ ਡਿਵੀਜ਼ਨਾਂ ਦੇ ਆਗੂ ਮੌਜੂਦ ਸਨ।
Please Share This News By Pressing Whatsapp Button