ਜਗਰਾਓਂ ਵਿਚ ਅੱਜ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਮਹਾਂ ਪੰਚਾਇਤ ਵਿਚ ਹਰ ਵਰਗ ਦੇ ਪਹੁੰਚੇ ਹੋਏ ਲੋਕ!
ਜਗਰਾਓਂ 11 ਫਰਵਰੀ (ਗਗਨ ਦੀਪ ਸਿੰਘ ਦੀਪ)
ਜਗਰਾਓਂ ਵਿਚ ਅੱਜ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਮਹਾਂ ਪੰਚਾਇਤ ਵਿਚ ਹਰ ਵਰਗ ਦੇ ਪਹੁੰਚੇ ਹੋਏ ਲੋਕ!
ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਵਿਚ ਹੋਣ ਵਾਲੀ ਇਹ ਪਹਿਲੀ ਮਹਾਂ ਪੰਚਾਇਤ ਸੀ!
Please Share This News By Pressing Whatsapp Button