
ਆਰਜੇ ਗੀਤ ਨੇ ਵਿਸ਼ਵ ਰੇਡੀਓ ਦਿਵਸ ਮੌਕੇ ਆਰੀਅਨਜ਼ ਵਿਿਦਆਰਥੀਆਂ ਨਾਲ ਰੇਡੀਓ ਦੀ ਮਹਤਤਾ ਤੇ ਗਲਬਾਤ ਕੀਤੀ
ਪਟਿਆਲਾ 13 ਫਰਵਰੀ (ਬਲਵਿੰਦਰ ਪਾਲ)
ਰੇਡੀਓ ਦੀ ਮਹਤਤਾ ਤੇ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਆਰੀਅਨਜ਼ ਗਰਪ ਆਫ਼ ਕਾਲੇਜਿਸ, ਰਾਜਪਰਾ, ਨੇੜੇ ਚੰਡੀਗੜ ਨੇ ਵਿਸ਼ਵ ਰੇਡੀਓ ਦਿਵਸ ਤੇ ਇਕ ਵੈਬਿਨਾਰ ਦਾ ਆਯ¯ਜਨ ਕੀਤਾ। ਬਿਗ ਐਫਐਮ ਅਤੇ ਆਲ ਇੰਡੀਆ ਰੇਡੀਓ ਤ¯ ਪ੍ਰਸਿਧ ਆਰਜੇ ਗੀਤ ਨੇ ਆਰੀਅਨਜ਼ ਦੇ ਕਾਨੂੰਨ, ਇੰਜੀਨੀਅਰਿੰਗ, ਪ੍ਰਬੰਧਨ, ਨਰਸਿੰਗ, ਫਾਰਮੇਸੀ, ਬੀਐਡ ਅਤੇ ਖੇਤੀਬਾੜੀ ਦੇ ਵਿਿਦਆਰਥੀਆਂ ਨਾਲ ਗਲਬਾਤ ਕੀਤੀ। ਆਰੀਅਨਜ਼ ਗਰਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।
ਆਰਜੇ ਗੀਤ ਨੇ ਗਲਬਾਤ ਕਰਦਿਆਂ ਕਿਹਾ ਕਿ ਦਨੀਆ ਭਰ ਵਿਚ, 13 ਫਰਵਰੀ ਇਕ ਮਹਤਵਪੂਰਣ ਮਾਧਿਅਮ ਨੂੰ ਸਮਰਪਿਤ ਹੈ ਜ¯ ਟੈਲੀਵਿਜ਼ਨ ਸੈਟਾਂ ਅਤੇ ਕੰਪਿੳੂਟਰਾਂ ਦੇ ਆਉਣ ਤ¯ ਪਹਿਲਾਂ ਹੀ ਸਾਡੀ ਜ਼ਿੰਦਗੀ ਵਿਚ ਮੌਜੂਦ ਸੀ। ਉਸਨੇ ਕਿਹਾ, ਵਿਸ਼ਵ ਰੇਡੀਓ ਦਿਵਸ ਨੂੰ ਦ°ਨੀਆਂ ਭਰ ਵਿਚ ਸਭ ਤ¯ ਵਧ ਦਰਸ਼ਕਾਂ ਤਕ ਪਹ°ਚਣ ਵਾਲੇ ਮੀਡੀਆ ਵਜ ਮਨਾਇਆ ਜਾਂਦਾ ਹੈ ।
Please Share This News By Pressing Whatsapp Button