ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਲਗਾਤਾਰ ਖੂਨਦਾਨ ਕੈਂਪ ਲਗਾਉਣੇ ਸਲਾਘਾਯੋਗ ਉਪਰਾਲਾ : ਦਲੇਰ ਖੇੜਕੀ
ਪਟਿਆਲਾ, 13 ਫਰਵਰੀ (ਰੁਪਿੰਦਰ ਸਿੰਘ) : ਭਗੌੜੇ ਅਪਰਾਧੀਆਂ ਖ਼ਿਲਾਫ਼ ਸਖਤ
– ਖੂਨਦਾਨ ਮਹਾਂਦਾਨ ਹੈ ਇਸ ਨਾਲ ਮਰਦੀਆਂ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ : ਯੂਥ ਆਗੂ ਸਾਹਿਲ ਗੋਇਲ
ਪਟਿਆਲਾ, 13 ਫਰਵਰੀ (ਰੁਪਿੰਦਰ ਸਿੰਘ) : ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਅਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਤਾਰ ਖੂਨਦਾਨ ਕੈਂਪ ਲਗਾਉਣੇ ਇੱਕ ਸਲਾਘਾਯੋਗ ਉਪਰਾਲਾ ਹੈ। ਇਹ ਖੂਨਦਾਨ ਕੈਂਪ ਥੈਲਾਸੀਮੀਆ ਤੋ ਪੀੜਤ 275 ਬੱਚਿਆ ਲਈ ਜਾਗਦੇ ਰਹੋ ਕਲੱਬ ਪਟਿਆਲਾ ਨੇ ਬਸੰਤ ਰਿਤੂ ਕਲੱਬ ਤ੍ਰਿਪੜੀ ਦੇ ਸਹਿਯੋਗ ਨਾਲ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਗਾਇਆ। ਕੈਂਪ ਦਾ ਰਸਮੀ ਉਦਘਾਟਨ ਦਲੇਰ ਸਿੰਘ ਖੇੜਕੀ 55ਵੀਂ ਵਾਰ, ਨਿਰਮਲ ਖੁਸਦਿਲ ਨੇ 30ਵੀਂ ਵਾਰ,ਕੁਲਵੰਤ ਸਿੰਘ ਖਾਲਸਾ ਨੇ 9ਵੀਂ ਵਾਰ ਖੂਨਦਾਨ ਕਰਕੇ ਕੀਤਾ। ਕੈਂਪ ਵਿਚ ਮੁੱਖ ਮਹਿਮਾਨ ਵਜੋ ਸਿਰਕਤ ਕਰਦੇ ਹੋਏ ਦਲੇਰ ਸਿੰਘ ਖੇੜਕੀ ਨੇ ਕਿਹਾ ਕਿ ਅਮਰਜੀਤ ਸਿੰਘ ਜਾਗਦੇ ਰਹੋ ਦੀ ਸਰਪ੍ਰਸਤੀ ਹੇਠ ਜੋ ਹਰ ਮਹੀਨੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ,ਉਹ ਮਾਨਵਤਾ ਦੀ ਸੇਵਾ ਵਿੱਚ ਸਲਾਘਾਯੋਗ ਕਦਮ ਹੈ। ਜਰੂਰਤਮੰਦ ਮਰੀਜਾਂ ਦੀ ਖੂਨਦਾਨ ਕੈਂਪ ਲਗਾ ਕੇ ਜੋ
Please Share This News By Pressing Whatsapp Button