
ਓੁਘੇ ਸਮਾਜ ਸੇਵੀ ਬੀਬਾ ਜੈ ਇੰਦਰ ਕੌਰ ਨੇ ਟੀਕਾਕਰਣ ਦੀ ਪਹਿਲੀ ਡੋਜ਼ ਲਗਵਾਈ
ਪਟਿਆਲਾ 2 ਮਾਰਚ (ਗਗਨ ਦੀਪ ਸਿੰਘ ਦੀਪ)
ਕੈਪਟਨ ਅਮਰਿੰਦਰ ਸਿੰਘ ਜੀ ਦੀ ਸਪੁੱਤਰੀ ਓੁਘੇ ਸਮਾਜ ਸੇਵੀ ਬੀਬਾ ਜੈ ਇੰਦਰ ਕੌਰ ਜੀ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਣ ਦੀ ਪਹਿਲੀ ਡੋਜ਼ ਲਗਵਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਇਨਜ਼ ਦੀ ਪਾਲਣਾ ਕਰਦਿਆਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਅਗਰ ਤੁਸੀਂ ਟੀਕਾਕਰਣ ਲਈ ਯੋਗ ਹੋ ਤਾਂ ਕੋਰੋਨਾ ਟੀਕਾਕਰਣ ਜ਼ਰੂਰ ਕਰਵਾਓ ਅਤੇ ਗਲਤ ਅਨਸਰਾਂ ਵੱਲੋਂ ਫਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚਾਅ ਕਰੌ
Please Share This News By Pressing Whatsapp Button