
ਕੇਜਰੀਵਾਲ ਵਲੋਂ ਕੀਤਾ ਜਾਣ ਵਾਲਾ ਮਹਾਂ ਕਿਸਾਨ ਸੰਮਲੇਨ ਦਾ ਪੰਡਾਲ ਅਤੇ ਸਟੇਜ ਅਜੇ ਤੱਕ ਖਾਲੀ
ਬਾਘਾਪੁਰਾਣਾ, 21 ਮਾਰਚ ( ਗਗਨ ਦੀਪ ਸਿੰਘ ਦੀਪ ) – ਬਾਘਾਪੁਰਾਣਾ ਦੀ ਨਵੀਂ ਦਾਣਾ ਮੰਡੀ ‘ਚ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਮਹਾਂ ਕਿਸਾਨ ਸੰਮੇਲਨ ਕੀਤਾ ਜਾਣਾ ਹੈ , ਪਰ ਇੱਥੇ ਲਗਾ ਪੰਡਾਲ ਅਤੇ ਸਟੇਜ ਅਜੇ ਤੱਕ ਖਾਲੀ ਹੈ, ਜੋ ਲੀਡਰਸ਼ਿਪ ਅਤੇ ਲੋਕਾਂ ਦੀ ਉਡੀਕ ਕਰ ਰਿਹਾ ਹੈ |
Please Share This News By Pressing Whatsapp Button