ਪਟਿਆਲਾ ਪੁਲਿਸ ਵੱਲੋਂ ਕੁੱਲ ਨਿਊਰੋ ਹਸਪਤਾਲ ਦੇ ਡਾਕਟਰ ਪੁਨੀਤ ਚੁੱਲ ਨੂੰ ਬਲੈਕ ਮੇਲ ਕਰਨ ਵਾਲਾ ਜਾਅਲੀ ਪੱਤਰਕਾਰ ਗਿ੍ਫਤਾਰ

ਟਿਆਲਾ 26 ਮਾਰਚ ( ਗਗਨ ਦੀਪ ਸਿੰਘ ਦੀਪ)
ਕਪਤਾਨ ਪੁਲਿਸ ਸਿਟੀ ਸ੍ਰੀ ਵਰੁਣ ਸਮਾਂ ਆਈ.ਪੀ.ਐਸ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਹੈ ਕਿ ਮਿਤੀul (13-2021 ਨੂੰ ਨਿਰਭੈ ਸਿੰਘ ਪੁੱਤਰ ਚੰਦ ਸਿੰਘ ਵਾਸੀ ਪਿੰਡ ਚਿਨਾਰ, ਜਿਲਾ ਸੰਗਰੂਰ ਐਕਸੀਡੈਂਟ ਹੋਣ ਕਾਰਨ ਸੀਰੀਅਸ ਹਾਲਤ ਵਿੱਚ ਇਲਾਜ ਲਈ ਦਾਖਲ ਹੋਇਆ ਸੀ। ਦੌਰਾਨ ਇਲਾਜ ਉਸ ਦੀ ਮੌਤ ਹੋ ਗਈ ਸੀ। ਮਿਤੀ (8|13=23)} ਨੂੰ ਸਤਿੰਦਰ ਸਿੰਘ ਨਾਮ ਦੇ ਵਿਅਕਤੀ ਝਾਕਟਰ ਪੁਨੀਤ ਫੁੱਲ ਦੇ ਨਿੱਜੀ ਕੈਬਿਨ ਵਿੱਚ ਆਇਆ ਜੋ ਆਪਣੇ ਆਪ ਨੂੰ ਪੰਰਕਾਰ ਦੇਸ ਕੋ ਡਾ: ਫੁੱਲ ਨੂੰ ਕਹਿਣ ਕਿ ਕਿ ਤੁਸੀਂ ਮੇਰੇ ਰਿਸ਼ਤੇਦਾਰ ਨਿਰਭੈ ਸਿੰਘ ਨੂੰ ਆਪਣੇ ਹਸਪਤਾਲ ਵਿੱਚ ਟੀਲੇਟਰ ਪਰੋਂ ਚੋਖ ਕੇ ਵਾਧੂ ਬਿੱਲ ਬਣਾਇਆ ਹੈ ਅਤੇ ਮੈਂ ਇਸ ਸਬੰਧੀ ਤੁਹਾਡੀ ਵੀਡੀਓ ਆਪਣੇ ਚੈਨਲ ਤੇ ਸ਼ੋਸਲ ਮੀਡੀਆਂ ਪਰ ਪਾ ਦੇਵਾਗਾ ਅਗਰ ਤੁਸੀ ਬਦਨਾਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ 5 ਲੱਖ ਰੁਪਏ ਦੇ ਦੋਵੇਂ ।
ਜਿੰਨਾ ਨੇ ਅੱਗੇ ਦੱਸਿਆ ਕਿ ਜਦ ਤਾਂ ਵੱਲ ਉੱਠ ਕੇ ਬਾਹਰ ਜਾਣ ਲੱਗਿਆ ਤਾ ਸਤਿਦਰ ਸਿੰਘ ਨੇ ਡਾ: ਫੁੱਲ ਨੂੰ ਕਾਲਰ ਤੋਂ ਵੜ ਕੇ ਹੱਕਾ ਮੁੱਕੀ ਕੀਤੀ ਅਤੇ ਸੰਨ ਮਾਰਿਆ ਅਤੇ ਛਾਂ ਛਾਲ ਨੂੰ ਉਸ ਦਾ ਹਸਪਤਾਲ ਬੰਦ ਕਰਵਾਉਣ ਦੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਖਿਸਕ ਗਿਆ। ਜਿਸ ਸਬੰਧੀ ਡਾ: ਫੁੱਲ ਦੇ ਬਿਆਨ ਪੀਰ ਮੁੱਕਦਮਾ ਨੰਬਰ 84 irat 25-03-2021 EH 452,323,34185387.6411 ਆਈ.ਪੀ.ਸੀ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਬਾਜ ਰਜਿਸਟਰ ਕੀਤਾ ਗਿਆ ਅਤੇ ਮੌਤ ਮਾਂ ਦੇ ਦੋਸ਼ੀ ਸਤਿੰਦਰ ਸਿੰਘ ਉਰਫ ਕਮਰ ਪੁੱਤਰ ਬੰਤ ਸਿੰਘ ਵਾਸੀ ਪਿੰਡ ਤਕ ਜਿਲਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਜਿੰਨਾ ਨੇ ਅੱਗੇ ਦੱਸਿਆ ਜਦੋ ਸਤਿੰਦਰ ਸਿੰਘ ਉਰਫ ਬਕਸਰ ਸਬੰਧੀ ਡੀ.ਪੀ.ਆਰ.ਓ ਚ ਨਾਲ ਤਾਲਮੇਲ ਕੀਤਾ ਗਿਆ ਤਾ ਉਹਨਾ ਪਾਸੇ ਪਤਾ ਲੱਗਾ ਕਿ ਸਤਿੰਦਰ ਸਿੰਘ ਨਾਮ ਦਾ ਕੋਈ ਵੀ ਵਿਅਕਤੀ ਰਜਿਸਟਰਡ ਪੱਤਰਕਾਰਾਂ ਦੀ ਸੂਚੀ ਵਿੱਚ ਦਰਜ ਨਹੀਂ ਹੈ। ਇਸ ਤੋਂ ਇਲਾਵਾ ਜਿੱਥੇ ਇੱਕ ਪਾਸੇ ਡਾਕਟਰ ਪੈਰਾਮੈਡੀਕਲ ਸਟਾਵ, ਪੱਤਰਕਾਰ ਪੁਲਿਸ ਕਰਮਚਾਰੀ ਆਦਿ ਇਸ ਰੋਨਾ ਮਾਮਾਰੀ ਦੇ ਸਮੇ ਵਿਚ ਫਰਦ ਲਾਇਨ ਵਾਰੀਅਰ ਵਜੋਂ ਆਪਣੀ ਸੇਵਾ ਨਿਭਾਅ ਰਹੇ ਹਨ ਉਥੇ ਹੀ ਦੂਜੇ ਪਾਸੇ ਸਤਿਦਰ ਜੂ ਕਰੋ ਵਿਅਕਤੀ ਆਪਣੇ ਨਿੱਜੀ ਸਵਾਰਥਾ ਕਰਕੇ ਬਲੈਕਮੇਲਿੰਗ ਨੂੰ ਆਪਣਾ ਧੰਦਾ ਬਣਾ ਕੇ ਪਤਰਕਾਰੀ ਵਕ ਪਵਿਤਰ ਰਜਗਾਰ ਅਤੇ ਫਰੰਟ ਲਾਇਨ ਵਾਰੀਅਰ ਵੱਜੇ ਕੰਮ ਕਰ ਰਹੇ ਡਾਕਟਰਾਂ ਨੂੰ ਬਦਨਾਮ ਕਰਨ ਪਰ ਲੱਗੇ ਹੋਏ ਹਨ।
Please Share This News By Pressing Whatsapp Button