
ਥਾਪਰ ਕੋਲ ਹੋਈਆ ਬੀਤੀ ਰਾਤ ਐਕਸੀਡੈਂਟ ਵਿਚ 1 ਹੋਰ ਛੋਟੇ ਬੱਚੇ ਦੀ ਮੌਤ ਹੋ ਗਈ

ਪਟਿਆਲਾ 28 ਮਾਰਚ (ਬਲਵਿੰਦਰ ਪਾਲ)ਪਟਿਆਲਾ ਦੇ ਥਾਪਰ ਯੂਨੀਵਰਸਿਟੀ ਚੌਂਕ ਵਿੱਚ ਕੱਲ ਇੱਥੇ ਹੋਏ ਭਿਆਨਕ ਹਾਦਸੇ ਵਿੱਚ ਮਾਰੇ ਗਏ ਸ੍ਰ. ਇੰਦਰਜੀਤ ਸਿੰਘ ਅਤੇ ਗੰਭੀਰ ਜਖਮੀ ਹੋਏ ਦੋ ਨੌਜੁਆਨ ਗਗਨ ਅਤੇ ਧਰਮਵੀਰ ਸਿੰਘ ਅਤੇ ਦੋ ਹੋਰ ਛੋਟੇ ਬੱਚਿਆਂ ਦੇ ਗੰਭੀਰ ਜਖਮੀ ਹੋਣ ਤੇ ਵੱਡੀ ਰੋਸ ਰੈਲੀ ਜਿਸ ਤੋਂ ਬਾਅਦ ਬਿਤੀ ਰਾਤ 2 ਸਾਲ ਦੇ ਬੱਚੇ ਅਰਸ਼ ਨੂੰ ਸਿਰ ਦੀ ਸੱਟ ਚੰਡੀਗੜ੍ਹ ਪੀ ਜੀ ਆਈ ਰੈਫਰ ਕਰ ਕੀਤਾ ਸੀ ਅਤੇ ਅੱਜ 30 ਮਾਰਚ ਦੀ ਸ਼ਾਮ ਨੂੰ 2 ਸਾਲਾਂ ਛੋਟੇ ਬੱਚੇ ਮੌਤ ਹੋ ਗਈ
Please Share This News By Pressing Whatsapp Button