♦इस खबर को आगे शेयर जरूर करें ♦

ਕੇਂਦਰੀ ਜੇਲ੍ਹ ‘ਚ ਬੰਦ ਕੈਦੀ ਤੋਂ ਮੋਬਾਈਲ ਫੋਨ ਬ੍ਰਾਮਦ

ਪਟਿਆਲਾ, 2 ਅਪ੍ਰੈਲ (ਰੁਪਿੰਦਰ ਸਿੰਘ) : ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲਸ ਨੇ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਮੋਬਾਈਲ ਦੀ ਵਰਤੋਂ ਕਰਨ ਵਾਲੇ ਇਕ ਕੈਦੀ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਕੈਦੀ ਦੀ ਪਹਿਚਾਣ ਅਰਜੂਨ ਕੁਮਾਰ ਪੁੱਤਰ ਹਰੀ ਰਾਮ ਵਾਸੀ ਸ਼ੁਰਕਵਾਰੀ ਜਿਲ੍ਹਾ ਫੈਜਾਬਾਦ ਯੂਪੀ ਵਜੋਂ ਹੋਈ ਹੈ। ਸਹਾਇਕ ਸੁਪਰਡੈਂਟ ਅਨੁਸਾਰ ਜਦੋਂ ਉਕਤ ਕੈਦੀ ਦੀ ਜਿਸਮਾਨੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਇਕ ਮੋਬਾਈਲ, ਇਕ ਬੈਟਰੀ ਬਿਨ੍ਹਾਂ ਸਿਮ ਕਾਰਡ ਅਤੇ ਇਕ ਚਾਰਜਿੰਗ ਦੀ ਲੀਡ ਬ੍ਰਾਮਦ ਕੀਤੀ ਗਈ ਹੈ। ਤ੍ਰਿਪੜੀ ਪੁਲਸ ਨੇ ਕੈਦੀ ਦੇ ਖਿਲਾਫ 52ਏ ਪਰੀਸਨ ਐਕਟ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129