
ਪਟਿਆਲਾ ਵਾਸੀਆਂ ਵੱਲੋਂ ਪ੍ਣ ਨਸ਼ਾ ਤਸਕਰ ਦੀ ਜਮਾਨਤ ਕੌਈ ਨਹੀ ਦੇਵੇਗਾ: ਪਿ੍ਆਂਸ਼ੂ ਸਿੰਘ
ਟਿਆਲਾ, 5 ਅਪ੍ਰੈਲ( ਗਗਨ ਦੀਪ ਸਿੰਘ ਦੀਪ )ਵਿਕਰਮਜੀਤ ਸਿੰਘ ਦੁੱਗਲ ਐਸ.ਐਸ.ਪੀ. ਪਟਿਆਲਾ ਦੇ ਦਿਸ਼ਾ ਨਿਰਦੇਸਾ ਅਨੁਸਾਰ ਸ੍ਰੀਮਾਨ ਯੋਗੇਸ਼ ਸ਼ਰਮਾਂ ਉਪ ਕਪਤਾਨ ਪੁਲਿਸ ਸਰਕਲ ਸਿਟੀ-1 ਪਟਿਆਲਾ ਦੀ ਨਿਗਰਾਨੀ ਹੇਠ ਐਸ.ਆਈ. ਪਿ੍ਆਂਸ਼ੂ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 2 ਵੱਲੋ ਥਾਣਾ ਡਵੀਜ਼ਨ ਨੰਬਰ 2 ਦੇ ਏਰੀਆ ਦੇ ਲੋਕਾ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ ਸਬੰਧੀ ਜਾਗਰੂਕ ਕੀਤਾ ਗਿਆ।ਥਾਣਾ ਡਵੀਜ਼ਨ ਨੰਬਰ 2 ਦੇ ਅਧੀਨ ਪੈਂਦੇ ਵਾਰਡ ਨੰਬਰ 40 ਏਰੀਆ ਦੇ ਕੌਂਸਲਰ ਵੱਲੋ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਸਾਡੇ ਵਲੋਂ ਕੋਈ ਵੀ ਵਿਅਕਤੀ ਨਸ਼ੇ ਦੀ ਤੱਸਕਰੀ ਨਾਲ ਸਬੰਧਤ ਕੇਸ ਵਿੱਚ ਕਿਸੇ ਵੀ ਨਸ਼ਾ ਤੱਸਕਰ ਦੀ ਜਮਾਨਤ ਨਹੀ ਦੇਵੇਗਾ ਅਤੇ ਨਾ ਹੀ ਕਿਸੇ ਨਸ਼ਾ ਤੱਸਕਰ ਦੇ ਕੇਸ ਦੀ ਪੈਰਵਾਈ ਕਰਨਗੇ। ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਗੇ।
Please Share This News By Pressing Whatsapp Button