
ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਮਹਿੰਗੀ ਬਿਜਲੀ ਦ ਵਿਰੋਧ – ਹਡਾਣਾ, ਸ਼ੇਰ ਮਾਜਰਾ
ਦੇਵੀਗੜ/6 ਅਪ੍ਰੈਲ (ਰੁਪਿੰਦਰ ਸਿੰਘ) : ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਮਹਿੰਗੀ ਬਿਜਲੀ ਦੇ ਵਿਰੋਧ ਵਿਚ ਚਲਾਏ ਜਾ ਰਹੇ ਬਿਜਲੀ ਅੰਦੋਲਨ ਸਬੰਧੀ ਹਲਕਾ ਸਨੌਰ ਸਨੌਰ ਸ਼ਹਿਰ ਵਿਚ ਪਾਰਟੀ ਵਰਕਰਾਂ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਜਿਲਾ ਪ੍ਰਧਾਨ ਮੇਘ ਚੰਦ ਸੇਰਮਾਜਰਾ ਵਿਸੇਸ ਤੋਰ ਤੇ ਪਹੁੰਚੇ, ਜਿਸ ਵਿਚ ਊਨਾ ਨੇ ਕਿਹਾ ਬਿਜਲੀ ਅੰਦੋਲਨ ਨੂੰ ਹਲਕੇ ਸਨੌਰ ਦੇ ਪਿੰਡ ਪਿੰਡ ਤੇ ਹਰ ਘਰ ਤੱਕ ਪਹੁੰਚਾਉਣ ਦੀ ਰਣਨੀਤੀ ਬਣਾਈ ਗਈ ਨੇ ਕਿਹਾ ਪੰਜਾਬ ਵਿਚ ਮਹਿੰਗੀ ਬਿਜਲੀ ਨੇ ਲੋਕਾਂ ਦਾ ਵਿੱਤੀ ਤੋਰ ਤੇ ਕਚੁਮਰ ਕੱਢ ਦਿਤਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਵਪਾਰ ਵਿੰਗ ਪੰਜਾਬ ਦੇ ਜਰਨਲ ਸਕੱਤਰ ਰਣਜੋਧ ਸਿੰਘ ਹਡਾਣਾ ਨੇ ਕਿਹਾ ਪੰਜਾਬ ਆਪ ਬਿਜਲੀ ਪੈਦਾ ਕਰ ਰਿਹਾ ਫੇਰ ਵੀ ਦੇਸ਼ ਦੀ ਸਭ ਤੋ ਮਹਿੰਗੀ ਬਿਜਲੀ ਅਤੇ ਦਿੱਲੀ ਬਿਜਲੀ ਦੂਜੇ ਸੂਬੇਆ ਤੋਂ ਖਰੀਦ ਕੇ ਵੀ ਸਸਤੀ ਅਤੇ ਫ੍ਰੀ ਦੇ ਰਿਹਾ, ਏ ਸਾਰਾ ਫਰਕ ਰਾਜਨੀਤਿਕ ਤੋਰ ਤੇ ਇਮਾਨਦਾਰ ਸੋਚ ਦਾ ਹੈ, ਊਨਾ ਨੇ ਕਿਹਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ ਤੇ ਫ੍ਰੀ ਅਤੇ ਸਸਤੀ ਬਿਜਲੀ ਮੁਹਈਆ ਕਰਵਾਈ ਜਾਵੇਗੀ ਇਸ ਮੌਕੇ ਹਲਕੇ ਸਨੌਰ ਦੇ ਸਾਰੇ ਜਿੰਮੇਵਾਰ ਅਹੁਦੇਦਾਰ ਸੀਨੀਅਰ ਆਗੂ ਇੰਦਰਜੀਤ ਸਿੰਘ ਸੰਧੂ,ਬਲਦੇਵ ਸਿੰਘ ਦੇਵਿਗੜ੍ਹ, ਹਰਮੀਤ ਸਿੰਘ ਪਠਾਨਮਜਰਾ, ਬਲਾਕ ਪ੍ਰਧਾਨ ਸਨੌਰ ਸ਼ਰਨਜੀਤ ਸਿੰਘ ਢਿਲੋ,ਕ੍ਰਿਸ਼ਨ ਬਹਿਰੂ , ਹੈਪੀ ਪਹਾੜੀਪੁਰ, ਬੱਗਾ ਸ਼ਮਸਪੁਰ, ਬੰਤ ਸਿੰਘ ਬਲਬੇੜਾ, ਮਾਸਟਰ ਗੁਰਨਾਮ ਸਿੰਘ, ਮੋਹਨ ਸਿੰਘ ਧੰਗਰੋਲੀ, ਗੁਰਪ੍ਰੀਤ ਗੂਰੀ, ਯਸ਼ ਪੰਵਾਰ, ਬਲਜੀਤ ਹਾਂਡਾ, ਗੁਰਮੀਤ ਬੰਗੜਾ, ਮਨਜੀਤ ਮਹਿਤਾਬਗੜ੍ਹ, ਬਲਕਾਰ, ਤੇਜਾ ਸਿੰਘ, ,ਤੇ ਪਾਰਟੀ ਵਰਕਰ ਹਾਜਿਰ ਸ
Please Share This News By Pressing Whatsapp Button