♦इस खबर को आगे शेयर जरूर करें ♦

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਟਿਆਲਾ ਵੱਲੋਂ ਜਾਰੀ ਵੱਖ-ਵੱਖ ਕੈਟਗਿਰੀ ਦੀਆਂ ਅਸਾਮੀਆਂ ਲਈ ਚਾਹਵਾਨ ਉਮੀਦਵਾਰ 30 ਜੂਨ ਤੱਕ ਕਰ ਸਕਦੈ ਹਨ ਰਜਿਸਟੇ੍ਰਸ਼ਨ

ਸੰਗਰੂਰ, 3 ਜੂਨ:
ਜ਼ਿਲ੍ਹਾ ਰੋਜ਼ਗਾਰ ਉੱਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸੰਗਰੂਰ ਸ੍ਰੀ ਰਵਿੰਦਰਪਾਲ ਸਿੰਘ ਚਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਟਿਆਲਾ ਵੱਲੋਂ ਵੱਖ-ਵੱਖ ਕੈਟਗਿਰੀ ਦੀਆਂ ਆਸਾਮੀਆਂ ਜਿਵੇਂ ਕਿ ਰਵਿਨਿਊ ਅਕਾਊਂਟੈਟ, ਕਲਰਕ(ਨਾਨ ਟੈਕਨੀਕਲ) ਅਤੇ ਜੂਨੀਅਰ ਇੰਜੀਨੀਅਰਿੰਗ/ਇਲੈਕਟਿ੍ਰਕ, ਸਹਾਇਕ ਸਬ ਸਟੇਸ਼ਨ ਅਟੈਂਡੈਟ (ਟੈਕਨੀਕਲ) ਅਤੇ ਸਹਾਇਕ ਲਾਈਨਮੈਨ ਦੀ ਭਰਤੀ ਪ੍ਰਕਿਰਿਆ ਮਿਤੀ 31 ਮਈ 2021 ਤੋਂ ਸ਼ੁਰੂ ਹੋਣੀ ਸੀ, ਪਰੰਤੂ ਤਕਨੀਕੀ ਕਾਰਨਾਂ ਕਰਕੇ ਹੁਣ ਇਹ ਭਰਤੀ ਪ੍ਰਕਿਰਿਆ ਆਨਲਾਈਨ ਰਜਿਸ਼ਟਰੇਸ਼ਨ ਸ਼ੁਰੂ ਕਰਨ ਦੀ ਮਿਤੀ 10 ਜੂਨ 2021 ਅਤੇ ਆਨਲਾਈਨ ਰਜਿਸ਼ਟਰੇਸ਼ਨ ਦੀ ਆਖਰੀ ਮਿਤੀ 30 ਜੂਨ 2021 ਹੋ ਗਈ ਹੈ ਅਤੇ ਯੋਗ ਉਮੀਦਵਾਰ 30 ਜੂਨ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਚਾਹਵਾਨ ਅਤੇ ਯੋਗ ਉਮੀਦਵਾਰ ਇਸ ਭਰਤੀ ਪ੍ਰਕਿਰਿਆ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਵਿਭਾਗ ਦੀ ਵੈਬਸਾਈਟ  www.pspcl.in  ਤੇ ਅਤੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ , ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਾਰਪਾਲ ਸਿੰਘ ਚਹਿਲ ਨੇ    Recruitment Schedule in infantry (H&H) ns/ Ecological Territorial Army units for the year 2021-2022  ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ੋਲਜਰ ਜਨਰਲ ਡਿਊਟੀ, ਕਲਰਕ, ਹਾਊਸ ਕੀਪਰ, ਚੀਫ ਕੰਮਊਨਟੀ, ਹੇਅਰ ਡਰੈਸਰ ਐਂਡ ਵਾਸ਼ਰਮੈਨ ਦੀਆਂ ਕੁੱਲ 142 ਆਸਾਮੀਆਂ ਦੀ ਭਰਤੀ ਪ੍ਰਕਿਰਿਆ ਮਿਤੀ 5 ਸਤੰਬਰ 2021 ਤੋਂ 10 ਸਤੰਬਰ 2021 ਤੱਕ ਲੁਧਿਆਣਾ ਵਿਖੇ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਵੱਲੋ ਇਹ ਆਸਾਮੀਆਂ ਦੀ ਭਰਤੀ ਲਈ ਪਹਿਲੇ ਦਿਨ ਸਿੱਧੇ ਹੀ ਭਰਤੀ ਪ੍ਰਕਿਰਿਆ ਵਾਲੇ ਸਥਾਨ ਤੇ ਪਹੁੰਚਿਆ ਜਾਵੇ

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129