ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੀਜ਼ਾ ਸਲਾਹਕਾਰ ਏਜੰਸੀਆਂ ਨੂੰ ਲਾਇਸੰਸ ਜਾਰੀ
ਸੰਗਰੂਰ, 15 ਜੁਲਾਈ
ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਰਾਮਵੀਰ ਵੱਲੋਂ ਸ੍ਰੀ ਅਜੇਪਾਲ ਸਿੰਘ ਵਾਲੀਆ ਪੁੱਤਰ ਸ੍ਰੀ ਗੁਰਚਰਨ ਸਿੰਘ ਵਾਲੀਆ

ਵਾਸੀ ਆਲੂਵਾਲੀਆ ਪੱਤÆ ਪਿੰਡ ਮੰਗਵਾਲ ਤਹਿਸੀਲ ਅਤੇ ਜ਼ਿਲ੍ਹਾ ਸੰਗਰੂਰ ਅਤੇ ਸ੍ਰੀ ਅਮਰੀਕ ਸਿੰਘ
ਪੁੱਤਰ ਸ੍ਰੀ ÃzÆ ਦਰਸ਼ਨ ਸਿੰਘ ਵਾਸੀ ਪਿੰਡ ਝਨੇੜੀ ਤਹਿਸੀਲ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਨੂੰ ਮੈਸਰਜ਼ ਫੇਥਵੇਅ ਇਮੀਗਰੇਸ਼ਨ ਅਤੇ ਆਈਲਟਸ, ਡਾ.ਅਸ਼ੋਕ ਵਾਲੀ ਰੋਡ,ਗੁਰੂ ਨਾਨਕ ਕਲੌਨੀ, ਸੰਗਰੂਰ ਲਈ ਕੰਸਲਟੈਂਸੀ ਅਤੇ ਆਇਲਸ ਕੋਚਿੰਗ ਦਾ ਲਾਇਸੰਸ ਜਾਰੀ ਕੀਤਾ ਗਿਆ ਹੈ । ਇਹ ਲਾਇਸੰਸ 11-07-2026 ਤੱਕ ਵੈਧ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਵੱਲੋਂ ਸ੍ਰੀਮਤੀ ਮਨਪ੍ਰੀਤ ਕੌਰ ਪਤਨੀ ਸ੍ਰੀ ਹਰਜਿੰਦਰ ਸਿੰਘ ਵਾਸੀ ਪਿੰਡ ਖੋਖਰ ਕਲਾਂ ਤਹਿਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਨੂੰ ਵੀ ਮੈਸ਼ਰਜ਼ ਮਾਸਟਰ ਆਈਲਟਸ ਕੰਪਨੀ ਨੇੜੇ ਸਿਵਲ ਹਸਪਤਾਲ ਲਹਿਰਾ ਲਈ ਆਇਲਸ ਕੋਚਿੰਗ ਦਾ ਲਾਇਸੰਸ ਜਾਰੀ ਕੀਤਾ ਗਿਆ ਹੈ। ਇਹ ਲਾਇਸੰਸ 11-07-2026 ਤੱਕ ਵੈਧ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਵੱਲੋਂ ਸਾਹਿਲ ਸਿੰਗਲਾ ਪੁੱਤਰ ਸ੍ਰੀ ਰਾਕੇਸ਼ ਕੁਮਾਰ ਸਿੰਗਲਾ ਵਾਸੀ ਹਾਊਸ ਨੰ: 06, ਲੇਨ ਨੰਬਰ 01, ਮਾਨ ਕਲੌਨੀ ਸੰਗਰੂਰ ਨੂੰ ਮੈਸਰਜ਼ ਡੀਬੀਸੀ ਇੰਟਰਨੈਸ਼ਨਲ ਨੇੜੇ ਰਣਬੀਰ ਕਾਲਜ ਸੰਗਰੂਰ ਲਈ ਆਈਲਟਸ ਕੋਚਿੰਗ ਦਾ ਲਾਇਸੰਸ ਜਾਰੀ ਕੀਤਾ ਹੈ। ਇਹ ਲਾਇਸੰਸ 13-07-2026 ਤੱਕ ਵੈਧ ਹੋਵੇਗਾ।
ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਰੂਲਜ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ 2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ 2012 ਤੇ ਤਹਿਤ ਜਾਰੀ ਕੀਤੇ ਗਏ ਹਨ।

Please Share This News By Pressing Whatsapp Button