ਅਕਾਲ ਯੂਥ ਵੱਲੋਂ ਗੁਰਦਾਸ ਮਾਨ ਦੇ ਖਿਲਾਫ ਕੇਸ ਦਰਜ਼ ਕਰਨ ਲਈ ਦਿੱਤੀ ਗਈ ਦਰਖਾਸਤ
ਪਟਿਆਲਾ 26 ਅਗਸਤ ਗਗਨਦੀਪ ਸਿੰਘ ਦੀਪ ਪਨੈਚ ਅੱਜ ਅਕਾਲ ਯੂਥ ਵੱਲੋਂ ਐਸ.ਐਸ.ਪੀ ਚੰਡੀਗੜ੍ ਨੂੰ ਗੁਰਦਾਸ ਮਾਨ ਦੇ ਖਿਲਾਫ ਕੇਸ ਦਰਜ਼ ਕਰਨ ਲਈ ਦਰਖਾਸਤ ਦਰਜ਼ ਕਰਵਾਈ ਗਈ,
ਇਸ ਮੌਕੇ ਤੇ ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ,ਭਾਈ ਗੁਰਦਿੱਤ ਸਿੰਘ, ਭਾਈ ਦਵਿੰਦਰ ਸਿੰਘ ਖਰੜ੍, ਐਡਵੋਕੇਟ ਹਰਨੇਕ ਸਿੰਘ, ਬਿੱਟੂ ਸਡਾਨਾ ਪੰਚਕੁਲਾ , ਐਡਵੋਕੇਟ ਰਮਨਦੀਪ ਸਿੰਘ ,ਗੁਰਸ਼ਰਨ ਸਿੰਘ, ਸਤਿੰਦਰ ਸਿੰਘ,ਕੁਲਵੰਤ ਸਿੰਘ, ਬਲਜੀਤ ਸਿੰਘ ,ਪਰਨਦੀਪ ਸਿੰਘ ਅਤੇ ਹੋਰ ਵੱਡੀ ਗਿਣਤੀ ਚ ਸਿੱਖ ਨੌਜਵਾਨ ਹਾਜ਼ਰ ਸਨ,
Please Share This News By Pressing Whatsapp Button