ਸਿੱਧੂ ਦਾ ਅਸਤੀਫਾ ਨਹੀਂ ਕੀਤਾ ਗਿਆ ਮਨਜ਼ੂਰ, ਸਿੱਧੂ ਨੇ ਸੰਭਾਲਿਆ ਪ੍ਰਧਾਨਗੀ ਦਾ ਅਹੁਦਾ
ਚੰਡੀਗੜ੍ਹ 10 ਅਕਤੂਬਰ (ਬਲਵਿੰਦਰ ਪਾਲ) ਨਵਜੋਤ ਸਿੱਧੂ ਦਾ ਅਸਤੀਫਾ ਹਾਈ ਕਮਾਂਡ ਵੱਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ ਹੈ। ਅਤੇ ਨਵਜੋਤ ਸਿੰਘ ਸਿੱਧੂ ਨੂੰ ਹੁਣ ਪ੍ਰਧਾਨਗੀ ਦਾ ਅਹੁਦਾ ਮੁੜ ਸੰਭਾਲੇਗਾ। ਇਸ ਖਬਰ ਤੋਂ ਬਾਅਦ ਨਵਜੋਤ ਸਿੱਧੂ ਦੇ ਕਰੀਬੀਆਂ ਦੀ ਖੁਸ਼ੀ ਦਾ ਠਿਕਾਣਾਂ ਨਾ ਰਿਹਾ।
Please Share This News By Pressing Whatsapp Button